ਜ਼ਿਲ੍ਹਾ ਗੁਰਦਾਸਪੁਰ ਨੇ ਫਿਰ ਮਾਰੀ ਬਾਜ਼ੀ: ਯੂਡੀਆਈਡੀ (ਯੂਨੀਕ ਡਿਸਏਬਿਲਿਟੀ ਸ਼ਨਾਖਤੀ ਕਾਰਡ)) ਬਣਾਉਣ ਵਿੱਚ ਸੂਬੇ ਭਰ ਵਿੱਚੋਂ ਪਹਿਲਾਂ ਸਥਾਨ ਕੀਤਾ ਪ੍ਰਾਪਤ

ਦਿਵਿਆਂਗ ਲਾਭਪਾਤਰੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਲੈ ਸਕਣਗੇ ਲਾਭ ਬਟਾਲਾ, , 31 ਅਗਸਤ ( ਮੰਨਣ ਸੈਣੀ)। ਦੇਸ਼ ਭਰ ਵਿਚ ‘ਅਜ਼ਾਦੀ ਸੇ ਅੰਤੋਦਿਯਾ ਤੱਕ’ ਮਿਸ਼ਨ ਵਿੱਚ ਦੂਜ਼ਾ ਰੈਂਕ ਹਾਸਲ ਕਰਨ ਤੋਂ ਬਾਅਦ, ਜ਼ਿਲ੍ਹਾ ਗੁਰਦਾਸਪੁਰ ਵੱਲੋਂ ਫੇਰ ਬਾਜੀ ਮਾਰੀ ਗਈ ਹੈ ‌‌। ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਮੁਹੰਮਦ ਇਸ਼ਫਾਕ … Continue reading ਜ਼ਿਲ੍ਹਾ ਗੁਰਦਾਸਪੁਰ ਨੇ ਫਿਰ ਮਾਰੀ ਬਾਜ਼ੀ: ਯੂਡੀਆਈਡੀ (ਯੂਨੀਕ ਡਿਸਏਬਿਲਿਟੀ ਸ਼ਨਾਖਤੀ ਕਾਰਡ)) ਬਣਾਉਣ ਵਿੱਚ ਸੂਬੇ ਭਰ ਵਿੱਚੋਂ ਪਹਿਲਾਂ ਸਥਾਨ ਕੀਤਾ ਪ੍ਰਾਪਤ